Punjabi sad status for single life

ਸਾਡੀ ਸੁਣਨ ਸ਼ਕਤੀ ਸਾਡੇ ਲਹੂ ਦਾ ਇੱਕ ਇੱਕ ਕਤਰਾ ਅੱਜ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕਿਸੇ ਨੇ ਵੀ ਅੱਜ ਤੱਕ ਹੱਥਾਂ ਵਿਚ ਹੱਥ ਫੜ ਅੱਖਾਂ ਨਾਲ ਅੱਖ ਮਿਲਾ i love you ਨਹੀਂ ਕਿਹਾ ਹਾਂ ਅਸੀਂ ਵੀ ਇਸ 7.8 ਬਿਲੀਅਨ ਆਬਾਦੀ ਵਾਲੀ ਧਰਤੀ ਤੇ ਮੌਜੂਦ ਹਾਂ yes we are exist ਅਸੀਂ ਮੌਜੂਦ ਹਾਂ

#punjabistatusinfo.data.blog

Leave a Comment